Answers

2015-06-20T13:02:14+05:30
ਹਰ ਪਾਸੇ ਤੇਰਿ ਸੂਰਤ ਦਿਸ਼ਦਿ ਮਾਂਫੇਰ ਕਿਉਂ ਨਈਂ ਤੂਂ ਦਿਸ਼ਦਿ ਨੀ ਮਾਂ ਰੋਜ ਸ਼ਾਮ ਨੂ ਤੂਂ ਤਕਦੀ ਹੋਂਦੀ ਸੀ ਰਾਹਹੁਣ ਦਿਸ਼ੇ ਖਾਲੀ ਬੁਆ ਤੂਂ ਨਾ ਦਿਸ਼ਦੀ ਨੀ ਮਾਂ ਕਲ ਤਕ ਸਿ ਤੂਂ ਰੁਸਿਆਂ ਨੂਂ ਮਨਾਊਦੀਅਜ ਕਿਉਂ ਤੂਂ ਮੇਥੋਂ ਰੁਸ ਗਈ ਨੀ ਮਾਂ ਕੈਂਦੀ ਸੀ ਪਚ੍ਚਾਸੀ ਸਾਲ ਜਿਵਾਂਗੀਫੇਰ ਕਿਉਂ ਛੇਤੀ ਚਲ ਗਈ ਨੀ ਮਾਂ  ਫੋਟੋ ਤੇਰੀ  ਨਾਲ ਗ੍ਲ੍ਲਾਂ ਕਰਦੇ ਪੋਤਾ ਪੋਤੀਤਦ ਅਂਬਰਾਂ  ਵਿਚੋਂ ਤੂਂ ਹਸਦੀ ਦਿਸ਼ੇਂ   ਨੀ ਮਾਂ ਕੈਂਦੀ ਸੀ ਪੋਤੇ ਦੇ ਵਿਆਹ ਚ ਨਚਾਂਗੀਤੇਰੇ ਬਿਨ ਘੋਰ੍ਹੀ ਕਿਵੇਂ ਸਜ੍ਜੇਗੀ ਮਾਂ  ਲੋਕਿ ਕੈਂਦੇ ਰਬ ਕੋਲ ਚਲੀ ਗਈ ਤੂਪਰ ਮੇਰਾ ਰਬ ਤਾਂ ਤੁਂ ਸੀ ਨੀ ਮਾਂ ਬੁਸ ਇਕ ਫਰਿਯਾਦ ਹੈ ਰਬ ਦੇ ਅਗ੍ਗੇਹਰ ਜਨ੍ਮ ਚ ਤੁਂ ਬਨੇ ਮੇਰੀ ਮਾਂ
1 5 1